
ਆਡੀਓ ਬਾਈਬਲ ਵਿਚਪੰਜਾਬੀ ਔਫਲਾਈਨ
In the audio Bible. God's Music, Christian Music, Holy Bible App. Punjabi Audio Bible
App info
Advertisement
App description
Android App Analysis and Review: ਆਡੀਓ ਬਾਈਬਲ ਵਿਚਪੰਜਾਬੀ ਔਫਲਾਈਨ, Developed by Audio Religious Book. Listed in Books & reference Category. Current Version Is 3.1.1538, Updated On 12/05/2025 . According to users reviews on Google Play: ਆਡੀਓ ਬਾਈਬਲ ਵਿਚਪੰਜਾਬੀ ਔਫਲਾਈਨ. Achieved Over 19 thousand Installs. ਆਡੀਓ ਬਾਈਬਲ ਵਿਚਪੰਜਾਬੀ ਔਫਲਾਈਨ Currently Has 41 Reviews, Average Rating 4.5 Stars
ਇਹ ਕਿਤਾਬ ਤੁਹਾਡੀ ਮਦਦ ਲਈ ਤਿਆਰ ਕੀਤੀ ਗਈ ਹੈ ਤਾਂਕਿ ਤੁਸੀਂ ਜਾਣ ਸਕੋ ਕਿ ਬਾਈਬਲ ਵੱਖੋ-ਵੱਖਰੇ ਵਿਸ਼ਿਆਂ ਬਾਰੇ ਕੀ ਕਹਿੰਦੀ ਹੈ ਜਿਵੇਂ ਅਸੀਂ ਦੁੱਖ ਕਿਉਂ ਸਹਿੰਦੇ ਹਾਂ, ਮਰਨ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ, ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆਈਏ ਤੇ ਹੋਰ ਗੱਲਾਂਬਾਈਬਲ ਇਸਾਈ ਅਤੇ ਯਹੂਦੀ ਧਰਮ ਦੀ ਧਾਰਮਿਕ ਕਿਤਾਬ ਹੈ। ਯਹੂਦੀ ਧਰਮ ਵਿੱਚ ਬਾਈਬਲ ਨੂੰ 'ਤਨਖ਼' ਜਾਂ 'ਇਬ੍ਰਾਨੀ ਬਾਈਬਲ' ਆਖਿਆ ਜਾਂਦਾ ਹੈ। ਇਸਾਈ ਬਾਈਬਲ ਵਿੱਚ ਤਨਖ਼ ਦੇ ਨਾਲ-ਨਾਲ ਅੰਜੀਲ (ਅਰਥਾਤ ਮੰਗਲ ਸਮਾਚਾਰ) ਅਤੇ ਰਸੂਲਾਂ ਦੀਆਂ ਪੱਤਰੀਆਂ ਵੀ ਹਨ।
ਇਬ੍ਰਾਨੀ (ਹੀਬਰੂ) ਤਨਖ਼ ਦੇ 14,000 ਤੋਂ ਵੱਧ ਹੱਥ ਨਾਲ ਲਿਖੇ ਕਲਮੀ ਨੁਸਖ਼ੇ ਇਸ ਵੇਲੇ ਮੌਜੂਦ ਨੇ। ਇਵੇਂ ਹੀ ਸੇਪਤੂਅਗਿੰਤ (ਯੂਨਾਨੀ ਭਾਸ਼ਾ ਵਿੱਚ ਬਾਈਬਲ ਦਾ ਪਹਿਲਾ ਅਨੁਵਾਦ) ਦੇ ਵੀ ਬਥੇਰੇ ਨੁਸਖ਼ੇ ਨੇ। ਨਵੇਂ ਨੇਮ (ਅੰਜੀਲ) ਦੇ ਵੀ 5,300 ਨੁਸਖ਼ੇ ਨੇ।
ਨੂੰ ਜ ਡਾਊਨਲੋਡ ਸੁਣਨ ਲਈ ਇੱਕ ਕਿਤਾਬ ਚੁਣੋ:
ਪੁਰਾਣਾ ਨੇਮ
ਨਵਾਂ ਨੇਮ
ਇਬ੍ਰਾਨੀ ਬਾਈਬਲ
ਯਹੂਦੀਆਂ ਅਤੇ ਈਸਾਈਆਂ ਵਿੱਚ ਬਾਈਬਲ ਦੇ ਸਾਂਝੇ ਹਿੱਸਿਆਂ ਨੂੰ ਇਬ੍ਰਾਨੀ ਬਾਈਬਲ ਆਖੀਦਾ ਹੈ। ਪੂਰੀ ਬਾਈਬਲ ਜਾਂ ਇਸ ਦੇ ਹਿੱਸੇ 160 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪੇ ਗਏ ਹਨ।
ਪੁਰਾਣਾ ਨੇਮ
ਇਸ ਦੇ ਵਿੱਚ ਯਹੂਦੀ ਧਰਮ ਅਤੇ ਯਹੂਦੀ ਲੋਕਾਂ ਦੀਆਂ ਕਥਾਵਾਂ ਹਨ,ਪੁਰਾਣੀਆ ਕਹਾਣੀਆਂ ਆਦਿ ਦਾ ਵਰਨਨ ਕਿਤਾ ਗਿਆ ਹੈ ਇਸ ਦੀ ਮੁਲਭਾਸ਼ਾ ਇਬ੍ਰਾਨੀ ਅਤੇ ਆਰਾਮੀ ਸੀ
ਨਵਾਂ ਨੇਮ
ਇਹ ਇਸਾ ਮਸੀਹ ਦੇ ਬਾਦ ਦੀ ਹੈ,ਜਿਸ ਨੂਂ ਇਸਾ ਦੇ ਚੇਲਿਆਂ ਨੇ ਲਿਖਿਆ ਸੀ ਇਸ ਦੇ ਵਿੱਚ ਇਸਾ ਯੀਸ਼ੁ ਦੀ ਜਿਵਨੀ,ਓਪਦੇਸ਼ ਅਤੇ ਚੇਲਿਆਂ ਦਾ ਕਮ ਲਿਖੇ ਗਏਂ ਹਨ ਇਸ ਦੀ ਮੁਲਭਾਸ਼ਾਂ ਕੁਝ ਆਰਾਮੀ ਅਤੇ ਜਾਦਾਤਰ ਬੋਲਚਾਲ ਦੀ ਪ੍ਰਾਚੀਨ ਗ੍ਰੀਕ ਸੀ
ਬਾਈਬਲ ਵਿੱਚੋ ਤੁਹਾਡੀਆਂ ਮਨ ਪਸੰਦ ਕਹਾਣੀਆਂ। ਬਿਲਕੁਲ ਮੁਫaਤ.
ਫੀਚਰ:
ਪਵਿੱਤਰ ਬਾਈਬਲ ਦੇ ਆਡੀਓ ਿਕਤਾਬ ਮੁਫ਼ਤ ਲਈ
ਵਰਤਣ ਲਈ ਪੋਰਟੇਬਲ ਕੋਈ ਹੋਰ ਕਿਤਾਬ ਨਹੀਂ
ਔਫਲਾਈਨ ਸੁਣਨ ਲਈ ਮੁਫ਼ਤ ਡਾਉਨਲੋਡ
ਵਰਤਣ ਲਈ ਸੌਖਾ ਡਿਜ਼ਾਇਨ
ਆਡੀਓ ਬਾਈਬਿਲ mp3 ਔਫਲਾਈਨ
ਬਾਈਬਲ ਕਹਾਣੀਆਂ. ਪੁਰਾਣੇ ਅਤੇ ਨਵੇਂ ਨੇਮ (ਆਫਲਾਇਨ)
ਇੰਟਰਨੈਟ ਤੋਂ ਬਿਨਾ ਆਡੀਓ ਬਾਈਬਲ
ਇਹ ਐਪਲੀਕੇਸ਼ਨ ਤੁਹਾਡੇ ਲਈ ਆਇਤਾਂ ਪੜ੍ਹੇਗੀ
ਬੈਕਗ੍ਰਾਉਂਡ ਸੰਗੀਤ ਦੇ ਨਾਲ ਆਡੀਓ ਬਾਈਬਲ
ਸਲੀਪ ਟਾਈਮਰ ਨਾਲ ਆਡੀਓ ਬਾਈਬਲ
ਦੋਸਤਾਂ ਨਾਲ ਆਪਣੇ ਪਸੰਦੀਦਾ ਆਇਤ ਸਾਂਝੇ ਕਰੋ
ਆਡੀਓ ਬਾਈਬਲ ਐਪ ਐਂਡਰੌਇਡ ਫੋਨ ਲਈ ਮੁਫ਼ਤ ਹੈ
ਬੈਕਗ੍ਰਾਉਂਡ ਪਲੇਅਰ ਫੰਕਸ਼ਨ ਨਾਲ
ਪਾਠ ਦੇ ਨਾਲ ਆਡੀਓ ਬਾਈਬਲ
We are currently offering version 3.1.1538. This is our latest, most optimized version. It is suitable for many different devices. Free download directly apk from the Google Play Store or other versions we're hosting. Moreover, you can download without registration and no login required.
We have more than 2000+ available devices for Samsung, Xiaomi, Huawei, Oppo, Vivo, Motorola, LG, Google, OnePlus, Sony, Tablet ... with so many options, it’s easy for you to choose games or software that fit your device.
It can come in handy if there are any country restrictions or any restrictions from the side of your device on the Google App Store.
What's New
Dark mode is here! Switch in settings for comfortable use in the dark. Thank you for using our apps! We would be glad if you share your feedback.
Recent Comments
Ankush Kumar
Awesome 👍😎 Great app pls install n listen every verese of Bible
Jaani Q
This helpful app for the change of life and I hearing the app change my life and mercy my life
Jobb Sahota
Sorry bit disappointed I paid 490 but when i swich off my net it stops plz help because its onnying
Jiya Siyon
This is very used full app
Sunil Singh
God bless brother super app
Deepgill Deep
💒Jai 💒masih💒 hallelujah💒 hallelujah praise 💒the 💒Lord💒
Ravinder Kumar
Best doctor Jesus Christ
jaskaran singh
Love This Love you Jesus 💒